ਡੀਏਪੀ 'ਤੇ ਯੂਰੀਆ ਖਾਦ ਦੀ ਖਰੀਦ ਨੂੰ ਲੈ ਕੇ ਮੁੜ ਪੰਗਾ, ਲੱਗੇ ਧੱਕੇਸ਼ਾਹੀ ਦੇ ਇਲਜ਼ਾਮ, ਜਾਣੋ ਮਾਮਲਾ

ETVBHARAT 2025-09-19

Views 0

ਡਿਸਟਰੀਬਿਊਟਰਾਂ ਵੱਲੋਂ ਡੀਏਪੀ 'ਤੇ ਯੂਰੀਆ ਖਾਦ ਦੀ ਖਰੀਦ ਸਮੇਂ ਦੁਕਾਨਦਾਰਾਂ ਨੂੰ ਜ਼ਬਰਦਸਤੀ ਵਾਧੂ ਸਮੱਗਰੀ ਦੇਣ ਨੂੰ ਲੈਕੇ ਡੀਲਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ।

Share This Video


Download

  
Report form
RELATED VIDEOS