ਪੰਜਾਬ ਦੀਆਂ ਸੜਕਾਂ 'ਤੇ ਤਿੰਨ ਦਿਨ ਬੰਦ ਰਹੇਗੀ ਸਰਕਾਰੀ ਬੱਸ ਸੇਵਾ, ਜਾਣੋ ਕਿਸ-ਕਿਸ ਦਿਨ ਬੰਦ ਰਹਿਣਗੀਆਂ ਬੱਸਾਂ

ETVBHARAT 2025-01-03

Views 1

ਪੀਆਰਟੀਸੀ ਪਨਬੱਸ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਜਨਵਰੀ ਮਹੀਨੇ ਅੰਦਰ ਤਿੰਨ ਦਿਨ ਪੰਜਾਬ ਵਿੱਚ ਬੱਸ ਸੇਵਾ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।

Share This Video


Download

  
Report form
RELATED VIDEOS