ਸੋਨਾਲੀ ਫੋਗਾਟ ਦੇ ਭਰਾ ਨੇ ਕਿਹਾ CBI ਜਾਂਚ ਦੀ ਲੋੜ ਨਹੀਂ

ABP Sanjha 2022-08-27

Views 2

Sonali Phogat's murder: ਹੁਣ ਤੱਕ ਰਿੰਕੂ ਢਾਕਾ ਆਪਣੀ ਭੈਣ ਸੋਨਾਲੀ ਫੋਗਾਟ ਦੇ ਕਤਲ ਦੇ ਮਾਮਲੇ ਵਿੱਚ ਗੋਆ ਪੁਲਿਸ 'ਤੇ ਸਵਾਲ ਖੜੇ ਕਰ ਰਿਹਾ ਸੀ। ਉਹ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੇ ਨਾਲ-ਨਾਲ ਸੁਧੀਰ ਸਾਂਗਵਾਨ ਦਾ ਨਾਰਕੋ ਟੈਸਟ ਕਰਵਾਉਣ ਦੀ ਮੰਗ ਕਰ ਰਿਹਾ ਸੀ।

Share This Video


Download

  
Report form
RELATED VIDEOS